ਕੁੰਭ ਰਾਸ਼ੀ ਵਾਲੇ ਲੋਕ ਪ੍ਰਮਾਤਮਾ ਦਾ ਨਾਮ ਲੈ ਕੇ ਚੁਣੋ ਕੋਈ ਇੱਕ ਨੰਬਰ ਅਤੇ ਦੇਖੋ ਕਿ ਤੁਹਾਡੀ ਇੱਛਾ ਪੂਰੀ ਹੁੰਦੀ ਹੈ ਜਾਂ ਨਹੀਂ

ਕੁੰਭ ਰਾਸ਼ੀ ਵਾਲਿਓ ਤਿੰਨ ਨੰਬਰਾਂ ਚੋ ਇਕ ਨੰਬਰ ਚੁਣੋ। ਪਹਿਲਾ ਨੰਬਰ ਹੈ 111, ਦੂਜਾ ਨੰਬਰ ਹੈ 444, ਤੀਜਾ ਨੰਬਰ ਹੈ 777 . ਜਿਸ ਨੇ 444 ਚੁਣਿਆ ਹੈ ਤੁਸੀਂ ਬਹੁਤ ਹੀ ਪ੍ਰਭਾ ਸ਼ਾਲੀ ਵੇਅਕਤੀ ਹੋ। ਤੁਸੀਂ ਹਰ ਮਹਿਫ਼ਿਲ ਚ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਹੀ ਲੈਂਦੇ ਹੋ। ਤੁਸੀਂ ਬਹੁਤ ਘਟ ਸ਼ਰਮਾਂਦੇ ਹੋ ਤੇ ਤੁਹਾਡੇ ਵਿੱਚ ਆਪਣੀ ਕਲਾ ਨੂੰ ਸਾਮਣੇ ਰੱਖਣ ਦਾ ਹੁਨਰ ਹੈ। ਇਸ ਕਰਕੇ ਤੁਹਾਡੇ ਵਿਚਾਰਾਂ ਦਾ ਹਨਣ ਨਹੀਂ

ਹੁੰਦਾ ਪਰ ਤੁਹਾਡੀ ਇਹ ਕਮਜ਼ੋਰੀ ਹੈ ਕੇ ਜੇਕਰ ਤੁਹਾਡੇ ਨਾਲ ਕੋਈ ਗਲਤ ਵੈਵਾਰ ਕਰਦਾ ਹੈ ਤਾ ਤੁਸੀਂ ਵੀ ਉਸੀ ਤਰਾਂ ਕਰਨ ਲਗ ਜਾਂਦੇ ਹੋ। ਜੋ ਕੇ ਬਹੁਤ ਗਲਤ ਹੈ ਇਸ ਲਈ ਤੁਸੀਂ ਦੂਜਿਆਂ ਦੀ ਨਕਲ ਨਹੀਂ ਕਰਨੀ। ਤੁਹਾਨੂੰ ਪਿਆਰ ਕਰਨ ਵਾਲੇ ਤੁਹਾਨੂੰ ਧੋਖਾ ਦੇਣ ਦਾ ਸੋਚਦੇ ਹਨ। ਇਸ ਲਈ ਪਹਿਲਾ ਆਪਣੇ ਬਾਰੇ ਸੋਚੋ ਤੇ ਆਪਣੇ ਆਪ ਨੂੰ ਮਹੱਤਵ ਦੋ। ਤੁਹਾਡੇ ਮਹਤਵ ਨੂੰ ਲੋਕ ਸਮਝ ਨਹੀਂ ਪਾਂਦੇ ਇਸ ਲਈ ਪਹਿਲਾ

ਆਪਣੇ ਆਪ ਨੂੰ ਮਹਤਵ ਦੋ। ਤੁਸੀਂ ਇਹ ਕਮੀਆਂ ਦੂਰ ਕਰੋ ਫਿਰ ਸਫਲਤਾ ਤੁਹਾਡੇ ਪੈਰ ਚੁੰਮੇਗੀ। ਜਿਨ੍ਹਾਂ ਨੇ 111 ਚੁਣਿਆ ਹੈ। ਇਹ ਲੋਕ ਆਪਣੇ ਲਈ ਬਹੁਤ ਘਟ ਕਰਦੇ ਹੈ ਪਰ ਦੂਜਿਆਂ ਲਈ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਨ। ਇਹਨਾਂ ਦੀਆ ਖੁਸ਼ੀਆਂ ਪੁਰੀਆ ਹੋਣ ਯਾ ਨਾ ਹੋਣ ਇਹ ਆਪਣੇ ਪਰਵਾਰ ਦੀ ਸਾਰੀਆਂ ਖੁਸ਼ੀਆਂ ਪੂਰੀਆਂ ਕਰਨ ਬਾਰੇ ਸੋਚਦੇ ਹਨ ਪਰ ਕਈ ਵਾਰ ਇਸ ਕਾਰਨ ਇਹ

ਆਪਣੀਆਂ ਖੁਸ਼ੀਆਂ ਛੱਡ ਦੇਂਦੇ ਹਨ। ਇਹ ਆਪਣੇ ਪਰਵਾਰ ਦੀ ਖੁਸ਼ੀ ਚਾਂਦੇ ਹਨ ਪਰ ਆਪਣੀਆਂ ਖੁਸ਼ੀਆਂ ਭੁੱਲ ਜਾਂਦੇ ਹਨ। ਪਰ ਤੁਹਾਨੂੰ ਆਪਣੇ ਲਈ ਵੀ ਕੁਝ ਕਰਨਾ ਸ਼ੁਰੂ ਕਰਨਾ ਪੈਣਾ ਹੈ। ਤੁਹਾਡੇ ਅੰਦਰ ਕੁਝ ਇੱਛਾਵਾਂ ਹਨ ਦਬੀਆਂ ਹੋਈਆਂ ਇਸ ਲਈ ਤੁਸੀਂ ਪਰਮਾਤਮਾ ਦੀ ਭਗਤੀ ਕਰਨੀ ਹੈ। ਰੋਜ਼ ਪਾਠ ਪੂਜਾ ਕਰੋ ਪਰਮਾਤਮਾ ਨੂੰ ਯਾਦ ਰੱਖੋ ਤੇ ਤੁਹਾਡੀਆਂ ਹਰ ਇੱਛਾਵਾਂ ਪੁਰੀਆ ਹੋਣਗੀਆਂ। ਤੁਸੀਂ ਬਹੁਤ ਹੀ ਭਾਵਨਾ

ਵਾਲੇ ਹੋ ਤੇ ਦੂਜਿਆਂ ਦੀਆ ਗੱਲਾਂ ਜਲਦੀ ਮਨ ਲੈਂਦੇ ਹੋ ਜੋ ਕੇ ਬਹੁਤ ਹੀ ਗਲਤ ਹੈ। ਭਾਵਨਾਂ ਵਿੱਚ ਆ ਕੇ ਹਮੇਸ਼ਾ ਗਲਤ ਨਤੀਜੇ ਹੀ ਨਿਕਲਦੇ ਹਨ। ਜਿਹਨਾਂ ਨੇ 777 ਚੁਣਿਆ ਹੈ। ਤੁਸੀਂ ਆਪਣੀ ਤੁਲਨਾ ਦੂਜਿਆਂ ਨਾਲ ਬਹੁਤ ਕਰਦੇ ਹੋ ਤੁਹਾਡੇ ਕੋਲ ਵੀ ਹੈ। ਹਮੇਸ਼ਾ ਯਾਦ ਰੱਖੋ ਸ਼ੂਰਜ ਤੇ ਚੰਦਰਮਾ ਦੋਨੋ ਅਲੱਗ ਹਨ। ਇਸ ਤਰਾਂ ਕਦੀ ਸੂਰਜ ਦਾ ਸਮਾਂ ਹੁੰਦਾ ਹੈ ਤੇ ਕਦੀ ਚੰਦਰਮਾ ਦਾ। ਆਪਣੀ ਵਾਰੀ ਦਾ ਇੰਤਜਾਰ ਕਰੋ

ਤੇ ਕਿਸੇ ਨਾਲ ਆਪਣੀ ਤੁਲਨਾ ਨਾ ਕਰੋ। ਪਰਮਾਤਮਾ ਨੇ ਸਭ ਨੂੰ ਖਾਸ ਬਣਾਇਆ ਹੈ। ਜਿਹਨਾਂ ਨੇ ਇਹ ਨੰਬਰ ਚੁਣਿਆ ਹੈ ਉਹ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦੇ ਹਨ। ਇਹ ਆਪਣੇ ਘਰ ਵਿੱਚ ਕਈ ਦੂਜੇ ਰਿਸ਼ਤੇਦਾਰਾਂ ਨੂੰ ਪਸੰਦ ਨਹੀਂ ਕਰਦੇ। ਤੁਸੀਂ ਪਰ ਆਪਣੀ ਮਰਯਾਦਾ ਨਹੀਂ ਭੁਲਣੀ ਤੇ ਸਭ ਦਾ ਸਨਮਾਨ ਕਰਨਾ ਹੈ। ਤੁਸੀਂ ਰੋਜ਼ ਸ਼ਿਵਲਿੰਗ ਨੂੰ ਮਿੱਠਾ ਜਲ ਅਰਪਿਤ ਕਰੋ ਬਹੁਤ ਸ਼ੁਭ ਰਹੇਗਾ।

Leave a Reply

Your email address will not be published. Required fields are marked *