ਕੁੰਭ ਰਾਸ਼ੀ, ਅਗਲੇ 7 ਦਿਨਾਂ ਵਿੱਚ ਤੁਹਾਨੂੰ ਤਿੰਨ ਚੀਜ਼ਾਂ ਨਾਲ ਹੱਥ ਧੋਣੇ ਪੈਣਗੇ

ਆਉਣ ਵਾਲੇ 7 ਦਿਨ ਕੁੰਭ ਰਾਸ਼ੀ ਲਈ ਬਹੁਤ ਚੰਗੇ ਸਾਬਤ ਹੋਣ ਵਾਲੇ ਹਨ। ਤੁਹਾਡੀ ਰਾਸ਼ੀ ਤੇ ਚੰਗੇ ਤੇ ਬੁਰੇ ਪ੍ਰਭਾਵ ਪੈਣ ਵਾਲੇ ਹਨ। ਤਾ ਕੁਝ ਸਾਵਧਾਨੀਆਂ ਵਰਤਣੀਆਂ ਹਨ। ਇਹ 7 ਦਿਨ ਕਿਹੜੀਆਂ ਖੁਸ਼ ਖਬਰੀਆਂ ਲੈ ਕੇ ਆਉਣਗੇ ਪਹਿਲਾ ਉਹ ਦੇਖੋ।

ਇਹ ਦਿਨ ਤੁਹਾਡੇ ਲਈ ਆਪਣੀ ਇਸ਼ਾਵਾਂ ਨੂੰ ਪੂਰਾ ਕਰਨ ਦੇ ਦਿਨ ਹਨ। ਜੋ ਵੀ ਕੰਮ ਤੁਸੀਂ ਮਨ ਵਿੱਚ ਸੋਚ ਲਵੋਗੇ ਉਸਨੂੰ ਪੂਰਾ ਕਰ ਕੇ ਹੀ ਸਾਹ ਲਵੋਗੇ। ਜੇਕਰ ਕੋਈ ਵੀ ਸੁਪਨਾ ਹੈ ਤਾ ਮਨ ਵਿੱਚ ਸੋਚ ਲੋ ਉਹ ਤੁਸੀਂ ਪੂਰਾ ਕਰ ਲੈਣਾ।

ਭਰਾਵਾਂ ਨਾਲ ਵੈਵਾਦ ਖਤਮ ਹੋਣ ਵਾਲੇ ਹਨ ਜੇਕਰ ਕੋਈ ਚਲ ਰਹੇ ਹਨ। ਇਹ ਦਿਨ ਬਹੁਤ ਬੀਜੀ ਹੋ ਸਕਦੇ ਹਨ ਸੋ ਕੰਮ ਤੋਂ ਪਿੱਛੇ ਨਾ ਹਟਿਆ ਜਾਏ। ਮੌਜ ਮਸਤੀ ਵਿੱਚ ਵੀ ਸਮਾਂ ਲਂਗੇਗਾ। ਸੂਜ ਬੁਜ ਨਾਲ ਹੀ ਫੈਸਲਾ ਲਿਆ ਜਾਏ ਇਹ ਤੁਹਾਨੂੰ ਹੋਰ ਤਰੱਕੀ ਵਲ ਲੈ ਕੇ ਜਾਏਗਾ।

ਹਰ ਕੰਮ ਨੂੰ ਪੂਰਾ ਕਰਨਾ ਹੈ ਤੇ ਕੋਈ ਵੀ ਰੁਕਾਵਟ ਨਹੀਂ ਪੈਦਾ ਕਰਨੀ। ਇਸ ਨਾਲ ਉਤਸਾਹ ਬਣਿਆ ਰਹੇਗਾ। ਪੈਸੇ ਨਾਲ ਸਮਬੰਦਤ ਨਿਰਣੇ ਵੀ ਲੈ ਸਕਦੇ ਹੋ ਜੋ ਕੇ ਕੰਮ ਆਉਣਗੇ। ਜੀਵਨ ਵਿੱਚ ਜੋ ਉਥਲ ਪੁਥਲ ਚਲ ਰਹੀ ਸੀ ਉਸ ਤੋਂ ਵੀ ਅਰਾਮ ਮਿਲੇਗਾ। ਯੂਵਾ ਵਰਗ ਆਪਣੇ ਭਵਿਸ਼ ਨੂੰ ਲੈ ਕੇ ਪਲਾਨਿੰਗ ਕਰ ਸਕਦੇ ਹਨ।

ਜੇ ਕਰ ਤੁਸੀਂ ਕੋਈ ਵਡੇ ਇਮਤਿਹਾਨ ਦੀ ਤਿਆਰੀ ਕਰ ਰਹੇ ਹੋ ਕੋਈ ਵਡਾ ਲਕਸ਼ ਹੈ ਉਸ ਨੂੰ ਤੁਸੀਂ ਪੂਰਾ ਕਰਨਾ ਹੈ। ਇਹ 7 ਦਿਨ ਆਪਣੀ ਜਾਨ ਪੇਸ਼ਾਨ ਵਧਾਓ ਜਿਸ ਵੀ ਫ਼ੀਲਡ ਚ ਤੁਸੀਂ ਕੰਮ ਕਰਦੇ ਹੋ। ਇਹ 7 ਦਿਨ ਆਪਣੇ ਅੰਦਰ ਕੋਈ ਵੀ ਨਾਕਰਾਤਮਕ ਚੀਜਾਂ ਨਾ ਆਣ ਦਿਓ।

ਕੁਦਰਤ ਤੁਹਾਨੂੰ ਕੋਈ ਵਧਿਆ ਮੌਕਾ ਦਵੇਗੀ ਇਹ 7 ਦਿਨਾਂ ਚ। ਸਮੇ ਦਾ ਪੂਰਾ ਇਸਤਮਾਲ ਕਰੋ। ਦੂਜਿਆਂ ਤੇ ਨਿਰਭਰ ਹੋਣ ਨਾਲੋਂ ਆਪਣੇ ਉਤੇ ਭਰੋਸਾ ਰੱਖੋ। ਹੁਣ ਦੇਖੋ ਕੁਝ ਸਾਵਧਾਨੀਆਂ। ਸੰਤਾਨ ਦੇ ਸੰਬੰਧ ਵਿੱਚ ਕੁਝ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਆਪਣੇ ਏਹਮ ਨੂੰ ਨਿਯੰਤਰਣ ਵਿੱਚ ਰੱਖਿਓ।

ਗਵਾਂਢੀਆਂ ਨਾਲ ਝਗੜਾ ਹੋ ਸਕਦਾ ਹੈ ਇਸ ਲਈ ਫਾਲਤੂ ਦੀਆ ਗੱਲਾਂ ਤੇ ਧਿਆਨ ਨਾ ਦਿਤਾ ਜਾਏ। ਇਹ ਸਮਾਂ ਅਨੁਕੂਲ ਨਹੀਂ ਝਗੜੇ ਕਰਨ ਦਾ ਸੋ ਇਸਤੋਂ ਬਚ ਕੇ ਰਿਹਾ ਜਾਏ। ਆਪਣੇ ਕੰਮ ਤੋਂ ਮਤਲਬ ਰੱਖਿਓ ਨਹੀਂ ਤਾ ਪ੍ਰੇਸ਼ਾਨੀ ਹੋ ਸਕਦੀ ਹੈ। ਅਣਜਾਣ ਵੇਯਕਤੀ ਨਾਲ ਕੋਈ ਵੀ ਭਵਿਸ਼ ਦੀ ਗੱਲ ਕਰਿਓ ਨਹੀਂ ਤਾ ਉਸ ਨੂੰ ਤੁਹਾਡੇ ਕੰਮ ਬਾਰੇ ਪਤਾ ਲਗ ਜਾਏਗਾ ਜੋ ਕੇ ਖਰਾਬ ਹੋ ਸੱਕਦਾ ਤੁਹਾਡੇ ਆਪਣੇ ਜੀਵਨ ਲਈ।

ਸ਼ਭਾਵ ਵਿੱਚ ਚਿੜਚਿੜਾ ਪਨ ਤੇ ਤਨਾਵ ਆ ਸੱਕਦਾ ਹੈ ਜੋ ਕੇ ਤੁਹਾਨੂੰ ਤੁਹਾਡੇ ਲਕਸ਼ ਤੋਂ ਪਟਕਾ ਸਕਦਾ ਹੈ। ਜਿਸ ਤਰਾਂ ਦੀ ਮਰਜ਼ੀ ਸਮਾਂ ਬਣੇ ਤੁਸੀਂ ਆਪਣੇ ਅੰਦਰ ਚਿੜਚਿੜਾ ਪਣ ਨਹੀਂ ਪੈਦਾ ਹੋਣ ਦੇਣਾ ਨਾ ਹੀ ਤਨਾਵ ਪੈਦਾ ਕਰਨਾ ਹੈ। ਵੇਵਸਾਏ ਵਿੱਚ ਕਿਸੇ ਐਸੇ ਇਨਸਾਨ ਤੋਂ ਮਦਦ ਲੋ ਜੋ ਤੁਹਾਡੀ ਚੰਗੇ ਤਰੀਕੇ ਨਾਲ ਸਹਾਇਤਾ ਕਰ ਸਕੇ। ਕਿਸੇ ਤੇ ਭਰੋਸਾ ਨਾ ਕਰੋ ਆਪਣੇ ਕੰਮ ਦੀ ਸਲਾਹ ਕਿਸੇ ਸਿਆਣੇ ਤੋਂ ਹੀ ਸਲਾਹ ਲੋ।

ਕਾਰਜ ਸ਼ੇਤਰ ਵਿੱਚ ਕਿਸੇ ਤੇ ਨਾ ਨਿਰਭਰ ਹੋਇਆ ਜਾਏ ਆਪਣਾ ਕੰਮ ਆਪ ਹੀ ਕੀਤਾ ਜਾਏ ਤਾ ਜਾਂਦਾ ਫਾਇਦਾ ਮਿਲੇਗਾ। ਸਰਕਾਰੀ ਨੌਕਰੀ ਚ ਕਿਸੇ ਗਲਤ ਕੰਮ ਵਿੱਚ ਰੁਚੀ ਨਾ ਲਈ ਜਾਏ ਨਹੀਂ ਤਾ ਇਹ ਜੀਵਨ ਚ ਮੁਸ਼ਕਲਾਂ ਲੈ ਕੇ ਆ ਸਕਦੀ ਹੈ। ਜੇਕਰ ਕੰਮ ਤੁਹਾਡੇ ਹਿਸਾਬ ਨਾਲ ਨਾ ਚਲੇ ਤਾ ਨਿਰਾਸ਼ ਨਹੀਂ ਹੋਣਾ ਥੋੜੇ ਸਮੇ ਤਕ ਆਪਣੇ ਆਪ ਗੱਡੀ ਪਟਰੀ ਤੇ ਆ ਜਾਣੀ ਹੈ।

ਤੁਸੀਂ ਆਪਣੇ ਜੀਵਨ ਚ ਬਹੁਤ ਤਰੱਕੀ ਕਰੋਗੇ। ਆਲਸ ਨੂੰ ਨੇੜੇ ਨਹੀਂ ਆਣ ਦੇਣਾ। ਤੁਸੀਂ ਆਪਣੀ ਮਿਹਨਤ ਨਾਲ ਦੂਜਿਆਂ ਦੀ ਪ੍ਰਸੰਸਾ ਹਾਸਲ ਕਰੋਗੇ। ਪਰਵਾਰ ਵਿੱਚ ਕੁਝ ਨਾ ਕੁਝ ਉਪਹਾਰ ਲੈ ਕੇ ਆਣਾ ਤੁਹਾਡੇ ਤੇ ਪਰਵਾਰ ਲਈ ਖੁਸ਼ੀ ਬਣਾ ਕੇ ਰੱਖੇਗਾ। ਯੁਵਾ ਨੂੰ ਪ੍ਰੇਮ ਸੰਬੰਧ ਵਿੱਚ ਰੁਚੀ ਦਿੱਖ ਸਕਦੀ ਹੈ। ਜੇਕਰ ਪਾਰਟਨਰ ਦੀ ਖੋਜ ਵਿੱਚ ਹੋ ਤਾ ਜਾਰੀ ਰੱਖੋ

ਇਹ 7 ਦਿਨ ਬਹੁਤ ਵਧਿਆ ਸਾਬਤ ਹੋ ਸਕਦੇ ਹਨ। ਸਿਹਤ ਥੋੜੀ ਨਰਮ ਤੇ ਗਰਮ ਰਹਿ ਸਕਦੀ ਹੈ। ਗਲੇ ਚ ਇਨਫੈਕਸ਼ਨ ਦੀ ਸਤਿਥੀ ਬਣ ਸਕਦੀ ਹੈ। ਜਿਸ ਨਾਲ ਖੰਗ ਤੇ ਜ਼ੁਕਾਮ ਹੋ ਸਕਦਾ ਹੈ। ਆਪਣੀਆਂ ਅੱਖਾਂ ਖੋਲ ਕੇ ਰੱਖਣੀਆਂ ਹਨ ਇਹ 7 ਦਿਨ। ਤੁਹਾਡੇ ਜੀਵਨ ਸਾਥੀ ਨਾਲ ਮੁਲਾਕਾਤ ਹੋ ਸਕਦੀ ਹੈ। ਤੇ ਜੀਵਨ ਵਿੱਚ ਬਹੁਤ ਕੁਝ ਨਵਾਂ ਹੋ ਸਕਦਾ ਹੈ.

Leave a Reply

Your email address will not be published. Required fields are marked *