ਕੁੰਭ ਰਾਸ਼ੀ ਵਾਲਿਓ ਤੁਹਾਡੇ ਤੇ ਜਾਦੂ ਟੋਣਾ ਕਰ ਰਿਹਾ ਹੈ ਇਹ ਇੱਕ ਵਿਅਕਤੀ ਸਾਵਧਾਨ ਹੌਲੀ-ਹੌਲੀ ਕਰ ਰਿਹਾ ਹੈ ਬਰਬਾਦ

ਕੁੰਭ ਰਾਸ਼ੀ ਤੁਹਾਡੇ ਤੇ ਇਹ ਇਕ ਇਨਸਾਨ ਕਰ ਰਿਹਾ ਜਾਦੂ ਟੋਣਾ। ਇਨਸਾਨ ਦੇ ਜੀਵਨ ਵਿੱਚ ਉਤਰਾਵ ਚੜ੍ਹਾਵ ਤਾ ਆਉਂਦੇ ਹੀ ਰਹਿੰਦੇ ਹਨ। ਇਹ ਤਾ ਜੀਵਨ ਦਾ ਜ਼ਰੂਰੀ ਹਿਸਾ ਹੈ ਪਰ ਕਈ ਵਾਰ ਸਾਡੇ ਕਰਮ ਬਹੁਤ ਬੂਰੇ ਹੁੰਦੇ ਹਨ ਇਸ ਕਰ ਕੇ ਨਾਕਾਰਾਤਮਕ ਸ਼ਕਤੀਆਂ ਦਾ ਅਸਰ ਜਲਦੀ ਹੁੰਦਾ ਹੈ। ਕਈ ਲੋਗ ਦੂਜਿਆਂ ਨੂੰ ਪ੍ਰੇਸ਼ਾਨ ਕਰਨ ਲਈ ਤੇ ਆਪਣੇ ਤੋਂ ਪਿੱਛੇ ਕਰਨ ਲਈ ਕਾਲੇ ਜਾਦੂ ਦੀ ਸਹਾਇਤਾ ਲੈਂਦੇ ਹਨ।

ਪਰ ਕੁਝ ਉਪਾਹ ਹਨ ਇਹਨਾਂ ਤੋਂ ਬਚਨ ਦੇ। ਜੇਕਰ ਤੁਹਾਡੇ ਬਹੁਤ ਦੁਸ਼ਮਣ ਹਨ ਤੇ ਜਲਣ ਵਾਲੇ ਹਨ ਤਾ ਤੁਹਾਡੇ ਤੇ ਕੋਈ ਕਿਰਿਆ ਕਰਵਾ ਸਕਦਾ ਹੈ। ਕੁਝ ਲੱਛਣ ਹਨ ਜਿਹਨਾਂ ਤੋਂ ਤੁਸੀਂ ਪਤਾ ਕਰ ਸਕਦੇ ਹੋ ਕਾਲਾ ਜਾਦੂ ਮਾਨਸਿਕ ਰੋਗ ਹੁੰਦਾ ਹੈ। ਇਸ ਨਾਲ ਵੇਅਕਤੀ ਦਾ ਆਪਣੇ ਉਪਰ ਕੋਈ ਵੀ ਨਿਅੰਤਰਣ ਨਹੀਂ ਰਹਿੰਦਾ।

ਜੇਕਰ ਤੁਹਾਡੇ ਤੇ ਕਿਸੇ ਨੇ ਕਾਲਾ ਜਾਦੂ ਕਰਵਾਇਆ ਹੈ ਤਾ ਪਹਿਲਾ ਘਰ ਵਿੱਚ ਕਿਸੇ ਦੀ ਸਿਹਤ ਖਰਾਬ ਹੋ ਸੱਕਦੀ ਹੈ। ਬਹੁਤ ਚੰਗੀ ਸਿਹਤ ਵਾਲਾ ਬਿਮਾਰ ਹੋ ਕੇ ਪਤਲਾ ਹੋ ਜਾਂਦਾ ਹੈ। ਦੂਜਾ , ਘਰ ਵਿੱਚ ਆਰਥਿਕ ਤੰਗੀ ਆਣ ਲਗ ਜਾਂਦੀ ਹੈ ਤੇ ਤੁਹਾਡੀ ਪਰਵਾਰ ਦੀ ਜਮੀਨ ਵੀ ਵੀਕ ਜਾਂਦੀ ਹੈ। ਤੀਜਾ, ਤੁਹਾਡੇ ਘਰ ਦੇ ਵੇਹੜੇ ਵਿੱਚ ਲਗੀ ਤੁਲਸੀ ਜਿਸ ਨੂੰ ਤੁਸੀਂ ਰੋਜ਼ ਪਾਣੀ ਦੇਂਦੇ ਹੋ ਸੁੱਕ ਜਾਏ। ਹਰੀ ਤੋਂ ਸੁਕੀ ਹੋ

ਜੇ ਤੇ ਉਪਰ ਇਕ ਵੀ ਹਰਾ ਪਤਾ ਨਾ ਰਹੇ ਤਾ ਇਹ ਹੋ ਸਕਦਾ ਕੇ ਘਰ ਦੇ ਮੁਖੀ ਉਤੇ ਕਾਲਾ ਜਾਦੂ ਕੀਤਾ ਗਿਆ ਹੈ। 4 ,ਸੁਭਾ ਬਦਲ ਜਾਣਾ ਇਸ ਚ ਇਨਸਾਨ ਦਾ ਸੁਭਾ ਚਿੜਚਿੜਾ ਹੋ ਜਾਂਦਾ ਹੈ ਸਭ ਨੂੰ ਉਸਦੇ ਸੁਭਾ ਤੋਂ ਸ਼ਕਾਇਤ ਹੁੰਦੀ ਹੈ ਪਰ ਵੇਅਕਤੀ ਇਸ ਚੀਜ਼ ਨੂੰ ਨਹੀਂ ਮੰਨਦਾ ਤੇ ਆਪਣੇ ਆਪ ਨੂੰ ਹਰ ਵਾਰ ਠੀਕ ਕਰਾਰ ਦੇਂਦਾ ਹੈ। 5, ਸੁਪਨੇ ਵਿੱਚ ਆਪਣੇ ਉਪਰ ਗੰਦਗੀ ਦੇਖਣਾ ਇਹ ਵੀ ਕਾਲੇ ਜਾਦੂ ਦਾ ਇਸ਼ਾਰਾ ਹੋ ਸੱਕਦਾ ਹੈ।

6, ਆਪਣੀ ਨੌਕਰੀ ਤੇ ਕੰਮ ਕਰਨ ਦਾ ਦਿਲ ਨਾ ਕਰਨਾ। ਉਸ ਇਨਸਾਨ ਦੀ ਕੋਈ ਵੀ ਦਿਲਚਸਪੀ ਨਹੀਂ ਰਹੇਗੀ ਕੰਮ ਵਿੱਚ ਤੇ ਉਹ ਹੋਲੀ ਹੌਲੀ ਕਲਾ ਹੋ ਜਾਏਗਾ। 7, ਘਰ ਦਾ ਸਮਾਨ ਇਧਰ ਉਦਰ ਹੋਣਾ। ਤੁਸੀਂ ਘਰੋਂ ਬਾਹਰ ਸੀ ਤੇ ਘਰ ਆ ਕੇ ਦੇਖਦੇ ਹੋ ਕੇ ਸਮਾਨ ਖਰਾਬ ਹੋਇਆ ਪਿਆ ਹੈ। ਇਹ ਵੀ ਕਾਲੇ ਜਾਦੂ ਵੱਲ ਇਸ਼ਾਰਾ ਕਰਦੇ ਹਨ। ਕੁਝ ਉਪਾਹ ਇਸਤੋਂ ਬਚਣ ਦੇ।

ਸਭ ਤੋਂ ਪਹਿਲਾ ਆਪਣੇ ਕਰਮ ਚੰਗੇ ਕਰੋ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸੱਕਦਾ। 2 , ਹਨੂਮਾਨ ਚਾਲੀਸਾ ਪੜ੍ਹਨ ਤੋਂ ਬਾਅਦ ਯਾਦ ਨਾਲ ਹਨੂਮਾਨ ਜੀ ਦੀ ਕਪੂਰ ਨਾਲ ਆਰਤੀ ਕਰੋ। ਹਨੂਮਾਨ ਚਾਲੀਸਾ ਦਾ ਪਾਠ ਸਵੇਰੇ ਸ਼ਾਮ ਜ਼ਰੂਰ ਕਰੋ। ਸੌਣ ਤੋਂ ਪਹਿਲਾ ਤਕੀਏ ਦੇ ਨੀਚੇ ਹਨੂਮਾਨ ਚਾਲੀਸਾ ਰੱਖ ਸਕਦੇ ਹੋ ਨਾਲ ਹੀ ਤਾਮਬੇ ਦੇ ਲੋਟੇ ਵਿੱਚ ਪਾਣੀ ਲੈ ਕੇ ਉਸ ਵਿੱਚ ਥੋੜ੍ਹਾ ਜਿਹਾ ਲਾਲ ਚੰਦਨ ਮਿਲਾ ਕੇ ਉਸ ਨੂੰ ਸਿਰਾਣੇ ਰੱਖ ਕੇ ਸੋ ਜਾਓ।

ਸਵੇਰੇ ਉੱਠ ਕੇ ਇਹ ਜਲ ਨੂੰ ਯਾਦ ਨਾਲ ਤੁਲਸੀ ਦੇ ਪੌਦੇ ਤੇ ਚੜ੍ਹਾ ਦੋ ਇਹ ਤੁਸੀਂ ਕੁਝ ਦਿਨ ਲਗਾਤਾਰ ਕਰਨਾ ਹੈ। ਇਸ ਤਰਾਂ ਕਰਨ ਨਾਲ ਤੁਹਾਡਾ ਜੀਵਨ ਬਦਲ ਜਾਏਗਾ। ਤੇ ਯਾਦ ਰੱਖਿਓ ਕਰਮ ਚੰਗੇ ਰੱਖੋ ਮਾਤਾ ਪਿਤਾ ਦਾ ਸਤਿਕਾਰ ਕਰੋ , ਗਰੀਬਾਂ ਦੀ ਸਹਾਇਤਾ ਕਰੋ। ਜਾਦੂ ਟੋਣੇ ਤੋਂ ਬਚਣ ਲਈ ਘਰ ਦੇ ਬਾਹਰ ਨਿਬੂ ਮਿਰਚ ਲਗਾਓ ,ਤੇ ਘਰ ਵਿੱਚ ਰੋਜ਼ ਸਵੇਰੇ ਸ਼ਾਮ ਦੂਫ ਬਤੀ ਕਰੋ। ਤੇ ਪਰਮਾਤਮਾ ਦਾ ਨਾਮ ਜਪੋ।

Leave a Reply

Your email address will not be published. Required fields are marked *