3 ਵੱਡੀ ਖੁਸ਼ਖਬਰੀਆਂ ਮਿਲਣਗੀਆਂ, ਕੁੰਭ ਰਾਸ਼ੀ 6 ਤੋਂ 12 ਤੱਕ ਇਹ ਹੋ ਕੇ ਰਹੇਗਾ

ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁੰਭ ਰਾਸੀ ਬਾਰੇ ਕੁੰਭ ਰਾਸ਼ੀ ਵਾਲੇ ਲੋਕੋ ਤਿਆਰ ਹੋ ਜਾਵੋ ਕਿਉਂਕਿ ਸ਼ਨੀ ਦੇਵ ਜੀ ਤੁਹਾਡੇ ਤੇ ਦਿਆਲ ਹੋ ਗਏ ਹਨ। ਉਹਨਾਂ ਦੇ ਵੱਲੋਂ ਤੁਹਾਡੀ ਜ਼ਿੰਦਗੀ ਬਦਲ ਦਿੱਤੀ ਜਾਵੇਗੀ ਤੁਹਾਨੂੰ ਵੀ ਨਹੀਂ ਪਤਾ ਲੱਗੇਗਾ।

ਤੁਹਾਡੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਦੀ ਏਨੀ ਕਿਰਪਾ ਹੋ ਜਾਵੇਗੀ ਕਿ ਤੁਸੀਂ ਆਪ ਕਹੋਗੇ ਕਿ ਹੇ ਪਰਮਾਤਮਾ ਤੂੰ ਸਾਨੂੰ ਇਨੇ ਸੁਖ ਦਿੱਤੇ ਤੇਰਾ ਸ਼ੁਕਰਾਨਾ ।ਤੁਹਾਡੀ ਜਿੰਦਗੀ ਦੇ ਵਿੱਚ ਸਾਰੀਆਂ ਮੁਸ਼ਕਲਾਂ ਦਾ ਨਾਸ਼ ਹੋ ਜਾਵੇਗਾ।

10 ਮਾਰਚ ਤੋਂ ਲੈ ਕੇ 13 ਮਾਰਚ ਦੇ ਵਿੱਚ-ਵਿੱਚ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਪੰਜ ਅਜਿਹੀਆ ਖੁਸ਼ੀਆਂ ਮਿਲਨ ਗੀਆਂ । ਜਿਨ੍ਹਾਂ ਨੂੰ ਪ੍ਰਾਪਤ ਕਰ ਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੱਡਾ ਫੇਰਬਦਲ ਦੇਖੋ ਗੇ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਖੁਸ਼ੀਆਂ ਨੇ ਪੈਰ ਪਾਲਣਾ ਹੈ

ਅਤੇ ਉਸ ਖੁਸ਼ੀਆਂ ਨੂੰ ਅਪਣਾ ਕੇ ਤੁਸੀਂ ਵੀ ਅੱਗੇ ਵਧਾਉਗੇ। ਜਿਵੇਂ ਕੀ ਥੋਨੂੰ ਪਤਾ ਏ ਕਿ ਸਨੀ ਦੇਵ ਜੀ ਜੇਕਰ ਕਿਸੇ ਤੋਂ ਰੁਸ ਜਾਂਦੇ ਹਨ ਤਾਂ ਉਹਨਾਂ ਦੀ ਜਿੰਦਗੀ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਹਨ ਪਰ ਹੁਣ ਸ਼ਨੀ ਦੇਵ ਜੀ ਮਕਰ ਰਾਸ਼ੀ ਦੇ ਉਤੇ ਦਿਆਲ ਹੋ ਗਏ ਹਨ

ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੀਤਾ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ । ਤੁਹਾਡਾ ਇਹਨਾਂ ਦਿਨਾਂ ਦੇ ਵਿਚ ਜੇਕਰ ਕੋਈ ਨੌਕਰੀ ਨਹੀਂ ਲੱਗ ਰਹੀ ਤਾਂ ਨੌਕਰੀ ਲੱਗਣ ਦੇ ਚਾਂਸ ਵੱਧ ਜਾਣਗੇ ਤੁਹਾਡੀਆਂ ਅਨੇਕਾਂ ਹੀ ਮੁਸ਼ਕਿਲਾਂ ਦੂਰ ਹੋ ਜਾਣਗੀਆਂ

ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਪੈਸੇ ਦੀ ਕਮੀ ਹੈ ਤਾਂ ਉਹ ਵੀ ਪੂਰੀ ਹੋ ਜਾਵੇਗੀ। ਅਤੇ ਤੁਹਾਡਾ ਕੋਈ ਕੰਮ ਨਹੀਂ ਚਲਦਾ ਰਿਹਾ ਤਾਂ ਉਹ ਕੰਮ ਚੱਲ ਪਵੇਗਾ ਅਤੇ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰਨੀ ਹੈ ਇਹਨਾ ਦੇ ਵਿੱਚ ਸਿਖ਼ਰਾਂ ਨੂੰ ਛੂਹ ਸਕਦੇ ਹੋ ਅਤੇ ਸ਼ਨੀ ਦੇਵ ਦੀ ਪੂਜਾ ਵੀ ਕਰਨੀ ਹੈ।

ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਰ ਵੀ ਖੁਸ਼ੀਆਂ ਆ ਸਕਣ ਵਾਲੇ ਘਾਟੇ ਵਿੱਚ ਚੱਲ ਰਹੀ ਬਿਮਾਰੀਆਂ ਵੀ ਬਹੁਤ ਵੀ ਦੂਰ ਹੋ ਜਾਣਗੀਆਂ। ਕਹਿਣ ਦਾ ਭਾਵ ਤੁਹਾਡੇ ਘਰ ਦੇ ਵਿੱਚ ਸੁੱਖ ਸਮਰਿੱਧੀ ਆਵੇਗੀ ਸ਼ਾਂਤੀ ਆਵੇਗੀ।

ਤੁਸੀਂ ਕਿਸੇ ਗੰਭੀਰ ਸੋਚ ਵਿੱਚ ਰਹੋਗੇ, ਜਿਸ ਦੇ ਤੁਹਾਨੂੰ ਚੰਗੇ ਨਤੀਜੇ ਨਹੀਂ ਮਿਲਣਗੇ। ਲਵ ਲਾਈਫ ਲਈ ਇਹ ਸਮਾਂ ਉਤਾਰ-ਚੜਾਅ ਨਾਲ ਭਰਿਆ ਰਹੇਗਾ। ਪਰ, ਤੁਹਾਡੇ ਪਿਆਰੇ ਤੁਹਾਡੇ ਲਈ ਸਮਰਪਤ ਰਹਿਣਗੇ। ਵਿਆਹੇ ਲੋਕ ਆਪਣੇ ਘਰੇਲੂ ਜੀਵਨ ਵਿੱਚ ਉਤਰਾਅ-ਚੜ੍ਹਾਅ ਮਹਿਸੂਸ ਕਰਨਗੇ। ਵੈਸੇ ਜੀਵਨ ਸਾਥੀ ਨਾਲ ਨੇੜਤਾ ਕਾਫੀ ਹੱਦ ਤੱਕ ਵਧੇਗੀ, ਜਿਸ ਨਾਲ ਤੁਹਾਡੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ।

ਨੌਕਰੀਪੇਸ਼ਾ ਲੋਕਾਂ ਨੂੰ ਇਸ ਸਮੇਂ ਦੌਰਾਨ ਥੋੜ੍ਹਾ ਧਿਆਨ ਨਾਲ ਕੰਮ ਕਰਨ ਦੀ ਲੋੜ ਹੈ। ਤੁਹਾਡੇ ਕੰਮ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ, ਇਸ ਲਈ ਕੋਈ ਵੀ ਮੌਕਾ ਨਾ ਛੱਡੋ ਕਿ ਕਿਸੇ ਦੀ ਗੱਲ ਹੋ ਸਕਦੀ ਹੈ। ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਚੰਗੇ ਨਤੀਜੇ ਮਿਲਣਗੇ। ਕੁਝ ਨਵੇਂ ਕਾਰੋਬਾਰੀ ਹੁਨਰ ਹਾਸਲ ਕੀਤੇ ਜਾ ਸਕਦੇ ਹਨ।

ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹ ਲਗਨ ਨਾਲ ਪੜ੍ਹਾਈ ਕਰਨਗੇ। ਉਨ੍ਹਾਂ ਨੂੰ ਪੜ੍ਹਾਈ ਵਿੱਚ ਮਿਹਨਤ ਦਾ ਲਾਭ ਮਿਲੇਗਾ। ਸਿਹਤ ਦੇ ਨਜ਼ਰੀਏ ਤੋਂ ਕੋਈ ਗੰਭੀਰ ਸਮੱਸਿਆ ਨਹੀਂ ਹੈ, ਪਰ ਤੁਹਾਨੂੰ ਮਾਨਸਿਕ ਪਰੇਸ਼ਾਨੀਆਂ ਨੂੰ ਆਪਣੇ ਤੋਂ ਦੂਰ ਰੱਖਣ ਦੀ ਲੋੜ ਹੈ। ਸਮਾਂ ਦੇ ਆਖਰੀ ਦੋ ਦਿਨ ਯਾਤਰਾ ਲਈ ਅਨੁਕੂਲ ਰਹਿਣਗੇ।

Leave a Reply

Your email address will not be published. Required fields are marked *