ਕੁੰਭ ਰਾਸ਼ੀ ਓਏ ਮੂਰਖ ਤੁਹਾਡੇ ਘਰ ਨੂੰ ਉਜਾੜ ਰਹੀ ਹੈ ਇਹ ਇੱਕ ਔਰਤ ਕਈ ਸਾਲਾਂ ਤੋਂ ਪਿੱਛੇ ਪਈ ਹੈ ਸਾਵਧਾਨ

ਕੁੰਭ ਰਾਸ਼ੀ ਵਾਲਿਆਂ ਦੇ ਘਰ ਨੂੰ ਉਜਾੜ ਕੇ ਰੱਖ ਦੇਵੇਗੀ ਇਹ ਔਰਤ। ਅੱਜ ਕਲ ਜਵਾਨ ਯਾ ਕੋਈ ਪੁਰਸ਼ ਸ਼-ਰੀ-ਰ-ਕ ਸੰ-ਬੰ-ਧ ਬਣਾਉਣ ਲਈ ਕਿਸੇ ਵੇ-ਸ-ਵਾ ਦਾ ਸਾਥ ਲੈ ਲੈਂਦੇ ਹਨ। ਸ਼ਾਇਦ ਤੁਸੀਂ ਇਹ ਨਹੀਂ ਜਾਂਦੇ ਕੇ ਜੋ ਇਨਸਾਨ ਵੇਸਵਾ ਨਾਲ ਸਮਬੰਦ ਬਣਾਉਦੇ ਹਨ ਉਹਨਾਂ ਦੇ ਘਰ ਮਾਤਾ ਲੱਛਮੀ ਨਹੀਂ ਆਉਂਦੀ। ਇਸ ਤਰਾਂ ਦੇ ਵੇਯਕਤੀ ਦੇ ਘਰ ਸੁੱਖ ਸ਼ਾਂਤੀ ਕਦੀ ਨਹੀਂ ਆਉਂਦੀ।

ਜੋ ਪੁਰਸ਼ ਇਹ ਕੰਮਾਂ ਵਿੱਚ ਰੁਚੀ ਰੱਖਦਾ ਹੈ ਉਹ ਬਹੁਤ ਵਡੀ ਗਲਤੀ ਕਰ ਰਿਹਾ ਹੈ। ਜੋ ਇਸਤਰੀ ਇਕ ਪੁਰਸ਼ ਨਾਲੋਂ ਜਾਂਦਾ ਪੁਰਸ਼ਾ ਨਾਲ ਸੰਬੰਧ ਬਣਾਉਦੀ ਹੈ ਇਸ ਤਰਾਂ ਦੀ ਇਸਤਰੀ ਤੋਂ ਦੂਰ ਰਹਿਣਾ ਚਾਹੀਦਾ ਹੈ। ਨਾਲ ਹੀ ਦੁਮਰ ਪਾਨ ਯਾ ਸ਼ਰਾਬ ਪੀਣ ਵਾਲੀ ਇਸਤਰੀ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਸ ਤਰਾਂ ਦੀ ਇਸਤਰੀ ਕਰ ਕੇ ਤੁਹਾਨੂੰ ਸੰਸਾਰ ਵਿੱਚ ਮਾਨ ਹਾਨੀ ਹੋ ਸੱਕਦੀ ਹੈ ਤੇ ਨੁਕਸਾਨ ਦੇਖਣਾ ਪੈ ਸੱਕਦਾ ਹੈ।

ਦੂਸਰਾ ਜੋ ਪੁਰਸ਼ ਆਪਣੇ ਵਿਆਹ ਤੋਂ ਬਾਅਦ ਆਪਣੀ ਘਰ ਵਾਲੀ ਛੱਡ ਕੇ ਕਿਸੇ ਹੋਰ ਨਾਲ ਸੰਬੰਧ ਬਣਾਉਦਾ ਹੈ ਐਸੇ ਇਨਸਾਨ ਦੇ ਵੀ ਘਰ ਮਾਤਾ ਲੱਛਮੀ ਨਹੀਂ ਆਉਂਦੀ। ਜੇ ਕਰ ਤੁਸੀਂ ਆਪਣੇ ਘਰ ਦੀ ਦੇਵੀ ਨੂੰ ਛੱਡ ਕੇ ਕਿਸੇ ਹੋਰ ਦੇ ਪਿੱਛੇ ਹੋ ਤਾ ਇਸਨੂੰ ਵੀ ਮਾਹਾ ਪਾਪ ਮਨਿਆ ਜਾਂਦਾ ਹੈ। ਇਸ ਕਰ ਕੇ ਆਪਣੀ ਘਰਵਾਲੀ ਨੂੰ ਛੱਡ ਕੇ ਕਿਸੇ ਹੋਰ ਨਾਲ ਪ੍ਰੇਮ ਸੰਬੰਧ ਨਾ ਬਣਾਓ ਨਹੀਂ ਤਾ ਤੁਸੀਂ ਆਪਣੇ ਘਰ ਦੀ ਸੁੱਖ ਸ਼ਾਂਤੀ ਆਪ ਖਤਮ ਕਰ ਰਹੇ ਹੋ।

ਤੀਜਾ ਜੋ ਇਸਤਰੀ ਸਵਾਰਥੀ ਹੈ ਤੇ ਜਿਸ ਦੇ ਮਨ ਵਿੱਚ ਲਾਲਚ ਭਰਿਆ ਹੋਇਆ ਹੈ ਐਸੀ ਇਸਤਰੀ ਤੋਂ ਕਲੇ ਪੁਰਸ਼ਾ ਨੂੰ ਹੀ ਨਹੀਂ ਇਸਤਰੀਆਂ ਨੂੰ ਵੀ ਦੂਰ ਰਹਿਣਾ ਚਾਹੀਦਾ ਹੈ। ਕਿਉ ਕਿ ਐਸੀ ਇਸਤਰੀ ਆਪਣੇ ਸਵਾਰਥ ਪੂਰਾ ਕਰਨ ਲਈ ਤੁਹਾਡੇ ਨਾਲ ਜੁੜਦੀ ਹੈ ਤੇ ਮਤਲਭ ਪੂਰਾ ਹੋਣ ਤੇ ਛੱਡ ਜਾਂਦੀ ਹੈ। ਜੇਕਰ ਕੋਈ ਐਸੀ ਇਸਤਰੀ ਨਾਲ ਰਹਿੰਦਾ ਹੈ ਤਾ ਇਹ ਓਹਨਾ ਨੂੰ ਪਤਨ ਵਲ ਲੈ ਜਾਂਦੀ ਹੈ। ਐਸੀ ਇਸਤਰੀ ਕਦੀ ਵੀ ਆਪਣੇ ਪਤੀ ਦੀ ਨਹੀਂ ਹੋ ਸੱਕਦੀ ਨਾ ਹੀ ਆਪਣੇ ਬੱਚਿਆਂ ਦੀ ਹੁੰਦੀ ਹੈ।

ਕਿਉ ਕਿ ਉਸਨੂੰ ਜਿਥੇ ਸਵਾਰਥ ਮਿਲੇਗਾ ਉਹ ਓਥੇ ਵੀ ਆਪਣੇ ਪਰਵਾਰ ਨੂੰ ਛੱਡ ਕੇ ਚਲੀ ਜਾਂਦੀ ਹੈ। ਅਗਲੀ ਇਸਤਰੀ ਹੈ ਜੋ ਆਪਣੇ ਧਰਮ ਨੂੰ ਨਹੀਂ ਮੰਨਦੀ ਤੇ ਦੂਜੇ ਧਰਮ ਵਿੱਚ ਵਿਸ਼ਵਾਸ ਰੱਖਦੀ ਹੈ। ਤਨ ਦੀ ਸੁੰਦਰਤਾ ਤਾ ਥੋੜੇ ਸਮੇ ਦੀ ਹੁੰਦੀ ਹੈ ਪਰ ਮਨ ਦੀ ਸੁੰਦਰਤਾ ਹਮੇਸ਼ਾ ਲਈ ਰਹਿੰਦੀ ਹੈ। ਇਸ ਲਈ ਧਰਮ ਹੀਣ ਇਸਤਰੀ ਨਾਲ ਸੰਬੰਧ ਨਾ ਬਣਾਇਆ ਜਾਏ ਕਿਉ ਕਿ ਇਹ ਇਸਤਰੀ ਨਾਲ ਤੁਹਾਨੂੰ ਮਾਨ ਹਾਣੀ ਹੋ ਸਕਦੀ ਹੈ।

ਜੋ ਆਪਣੇ ਧਰਮ ਦਾ ਨਹੀਂ ਹੋ ਸਕਦਾ ਉਹ ਕਿਸੇ ਦਾ ਵੀ ਸਕਾ ਨਹੀਂ ਹੋ ਸਕਦਾ। ਅਕਸਰ ਦੇਖਣ ਚ ਆਉਂਦਾ ਹੈ ਕੇ ਕਈ ਇਸਤਰੀਆਂ ਦੂਜਿਆਂ ਨਾਲ ਲੜਦੀਆਂ ਰਹਿੰਦੀਆਂ ਹਨ। ਰੋਜ਼ ਰੋਜ਼ ਕਿਸੇ ਨਾ ਕਿਸੇ ਨਾਲ ਚੱਘੜਦੀਆਂ ਹਨ ਤੇ ਇਸਨੂੰ ਕੋਈ ਫਰਕ ਵੀ ਨਹੀਂ ਪੈਂਦਾ। ਕਿਸੇ ਨਾ ਕਿਸੇ ਨੂੰ ਬੁਰਾ ਬੋਲਣਾ ਤੇ ਜਾਣ ਕੇ ਦੂਸਰਿਆਂ ਨੂੰ ਤੰਗ ਕਰਨਾ। ਸੋ ਇਸ ਤਰਾਂ ਦੀ ਇਸਤਰੀ ਤੋਂ ਵੀ ਦੂਰ ਰਹੋ ਕਿਉ ਕਿ ਇਹ ਤੁਹਾਨੂੰ ਕਿਸੇ ਥਾਂ ਜੋਗਾ ਨਹੀਂ ਛੱਡੇਗੀ।

ਦੋਸਤੋ ਸਾਡੇ ਪੇਜ ਦਾ ਮਕਸਦ ਕਿਸੇ ਵੀ ਤਰਾਂ ਦਾ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਅਸੀਂ ਤੁਹਾਨੂੰ ਸਿਰਫ ਉਹ ਕਹਾਣੀਆਂ, ਉਪਾਅ, ਭਾਰਤੀ ਸਮਾਜ ਦੁਆਰਾ ਸਵੀਕਾਰ ਕੀਤੀਆਂ ਰਸਮਾਂ ਪ੍ਰਦਾਨ ਕਰਦੇ ਹਾਂ। ਸਾਡਾ ਪੇਜ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਪੈਦਾ ਕਰਦਾ। ਇੱਥੇ ਸਾਂਝੇ ਕੀਤੇ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਅੰਧਵਿਸ਼ਵਾਸ ਵਜੋਂ ਨਾ ਵਰਤੋ। ਸਾਨੂੰ ਕਮੇਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਹੋਰ ਕੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਇੱਕ ਟਿੱਪਣੀ ਸਾਡੀ ਪ੍ਰੇਰਨਾ ਵਧਾਉਂਦੀ ਹੈ।

ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।

ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *