ਕੁੰਭ ਰਾਸ਼ੀ, ਤੁਸੀਂ ਚਿੰਤਾ ਕਿਉਂ ਕਰਦੇ ਹੋ, ਆਪਣੀ ਜੇਬ ਵਿੱਚ ਰੱਖੋ ਇਹ ਚੀਜ਼, ਜਿਸ ਲਈ ਤੁਸੀਂ ਤਰਸ ਰਹੇ ਹੋ ਮਿਲ ਜਾਏਗਾ

ਮਾਰਚ ਦੇ ਮਹੀਨੇ ਹੋਏਗੀ ਕਿਰਪਾ ਜਿਸ ਨਾਲ ਜਿੱਤ ਮਿਲੇਗੀ ਹਰ ਖੇਤਰ ਚ। ਅੱਜ ਕਲ ਲੋਕ ਇੰਨਾ ਦੁਖੀ ਆਪਣੇ ਦੁੱਖ ਤੋਂ ਨਹੀਂ ਸਗੋਂ ਦੂਜਿਆਂ ਦੇ ਸੁੱਖ ਤੋਂ ਦੁੱਖੀ ਹੁੰਦੇ ਹਨ। ਚੰਗਾ ਦੋਸਤ ਕਦੀ ਵੀ ਤੁਹਾਡੀ ਕਾਮਯਾਬੀ ਤੋਂ ਜਲਦਾ ਨਹੀਂ ਸਗੋਂ ਖੁਸ਼ ਹੁੰਦਾ ਹੈ। ਇਕ ਸਚਾ ਦੋਸਤ ਤੁਹਾਡੀ ਖੁਸ਼ੀ ਦਾ ਹਮੇਸ਼ਾ ਜਸ਼ਨ ਮਨਾਏਗਾ ਤੇ ਤੁਹਾਡੇ ਤੋਂ ਇਰਖਾ ਨਹੀਂ ਕਰੇਗਾ। ਦੂਜੇ ਨੰਬਰ ਤੇ ਉਹ ਲੋਕ ਆਉਂਦੇ ਹਨ।

ਜੋ ਤੁਸੀਂ ਹੋ ਉਸੇ ਤਰਾਂ ਆਪਣਾ ਲੈਂਦਾ ਹੈ। ਤੇ ਤੁਹਾਡੇ ਦੁੱਖ ਵਿੱਚ ਸਾਥ ਦੇਂਦਾ ਹੈ। ਉਹ ਤੁਹਾਡੀ ਛੋਟੀ ਛੋਟੀ ਸਮਸਿਆ ਨੂੰ ਵੀ ਵੱਡਾ ਸਮਝ ਕੇ ਸਾਥ ਦੇਂਦਾ ਹੈ। ਉਹ ਵੇਅਸਥ ਹੋਣ ਤੇ ਵੀ ਤੁਹਾਡੇ ਲਈ ਸਮਾਂ ਕੱਡਦਾ ਹੈ ਤੇ ਤੁਹਾਡਾ ਕਿਹਾ ਕੰਮ ਕਰਦਾ ਹੈ। ਇਸ ਤਰਾਂ ਦੇ ਇਨਸਾਨ ਹਮੇਸ਼ਾ ਜੀਵਨ ਨੂੰ ਚੰਗਾ ਬਣਾ ਕੇ ਰੱਖਦੇ ਹਨ।

ਤੀਸਰੇ ਨੰਬਰ ਤੇ ਉਹ ਇਨਸਾਨ ਆਉਂਦੇ ਹਨ ਜੋ ਉਸ ਸਮੇ ਸਾਥ ਦੇਂਦੇ ਹਨ ਜਦ ਸਾਰੇ ਸਾਥ ਛੱਡ ਜਾਂਦੇ ਹਨ। ਇਕ ਸਚਾ ਦੋਸਤ ਉਹ ਹੁੰਦਾ ਹੈ ਜੋ ਸਾਡਾ ਉਸ ਸਮੇ ਸਾਥ ਦੇ ਜਿਸ ਸਮੇ ਕੋਈ ਨਹੀਂ ਸਾਥ ਦਿੰਦਾ। ਯਾਦ ਰੱਖੋ ਜੋ ਮੁਸ਼ਕਿਲ ਵਿੱਚ ਸਾਥ ਦੇਂਦਾ ਹੈ ਉਹ ਹੀ ਸਾਡਾ ਸਚਾ ਮਿੱਤਰ ਹੁੰਦਾ ਹੈ। ਇਕ ਸਚੇ ਮਿੱਤਰ ਨੂੰ ਪਤਾ ਹੁੰਦਾ ਹੈ ਕੇ ਕਦ ਤੁਹਾਨੂੰ ਜ਼ਰੂਰਤ ਹੈ ਤੇ ਕਦ ਨਹੀਂ।

ਉਹ ਤੁਹਾਡੇ ਸਮੇ ਦੀ ਕਦਰ ਕਰਦਾ ਹੈ ਤੇ ਹਰ ਰਾਹ ਤੇ ਤੁਹਾਡਾ ਸਾਥ ਦਿੰਦਾ ਹੈ। ਜੀਵਨ ਵਿੱਚ ਇਸ ਤਰਾਂ ਦੇ 4 ਦੋਸਤ ਜ਼ਰੂਰ ਬਣਾਓ ਜੋ ਰਾਤ ਨੂੰ ਵੀ ਲੋੜ ਪੈਣ ਤੇ ਤੁਹਾਡਾ ਸਾਥ ਦੇਣ। ਇਸ ਤਰਾਂ ਕਰਨ ਨਾਲ ਜੀਵਨ ਵਿੱਚ ਤੁਸੀਂ ਕਲੇ ਨਹੀਂ ਮਹਿਸੂਸ ਕਰੋਗੇ। ਸਚਾ ਦੋਸਤ ਕਦੀ ਵੀ ਪਿੱਠ ਪਿੱਛੇ ਬੁਰਾਈ ਨਹੀਂ ਕਰਦਾ। ਸਚਾ ਦੋਸਤ ਤੁਹਾਡਾ ਸੁੱਖ ਦੁੱਖ ਵਿੱਚ ਸਾਥ ਦਿੰਦਾ ਹੈ। ਉਹ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਸਮਾਂ ਬਤੀਤ ਕਰਦਾ ਹੈ ਤੇ ਤੁਹਾਨੂੰ ਖੁਸ਼ ਕਰਨ ਲਈ ਉਪਾਹ ਕਰਦਾ ਹੈ।

ਦੂਜੇ ਪਾਸੇ ਬੁਰਾ ਦੋਸਤ ਤੁਹਾਡੀ ਪਿੱਠ ਪਿੱਛੇ ਬੁਰਾਈ ਕਰਦਾ ਹੈ ਤੁਹਾਨੂੰ ਗਲਤ ਕੰਮ ਲਈ ਪ੍ਰੇਰਦਾ ਹੈ ਤੇ ਜੀਵਨ ਖਰਾਬ ਕਰ ਕੇ ਰੱਖ ਦੇਂਦਾ ਹੈ। ਉਹ ਤੁਹਾਡੇ ਤੋਂ ਸੜਦਾ ਹੈ ਤੇ ਜੀਵਨ ਵਿੱਚ ਅੱਗੇ ਵਧਣ ਨਹੀਂ ਦਿੰਦਾ। ਹਮੇਸ਼ਾ ਤੁਹਾਨੂੰ ਗਲਤ ਰਸਤੇ ਤੇ ਲੈ ਕੇ ਜਾਂਦਾ ਹੈ। ਐਸੇ ਮਿੱਤਰ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ।

ਐਸੇ ਦੋਸਤ ਚੰਗੇ ਸਮੇ ਵਿੱਚ ਤੁਹਾਡੇ ਨਾਲ ਰਹਿੰਦੇ ਹਨ ਪਰ ਬੁਰੇ ਸਮੇ ਤੁਹਾਨੂੰ ਪਿੱਠ ਦਿਖਾ ਕੇ ਚਲੇ ਜਾਂਦੇ ਹਨ। ਕਦੀ ਵੀ ਆਪਣੀ ਜ਼ਰੂਰੀ ਗਲਾ ਐਸੇ ਦੋਸਤਾਂ ਨੂੰ ਨਾ ਦਸੋ। ਬੁਰੇ ਦੋਸਤ ਰਾਜ ਦੀਆ ਗੱਲਾਂ ਨੂੰ ਸਾਰੇ ਪਾਸੇ ਫੈਲਾ ਦਿੰਦੇ ਹਨ। ਜਿਸ ਨਾਲ ਤੁਹਾਡੀ ਬਦਨਾਮੀ ਤੇ ਹਾਰ ਹੁੰਦੀ ਹੈ। ਹੁਣ ਦਸਦੇ ਹਾਂ ਐਸੀ ਕਿਹੜੀ ਚੀਜ਼ ਹੈ ਜਿਸ ਨੂੰ ਜੇਬ ਵਿੱਚ ਰੱਖਣ ਨਾਲ ਤੁਹਾਡੀ ਹਰ ਤਕਲੀਫ ਦੂਰ ਹੋ ਜਾਏਗੀ।

ਪਿੱਪਲ ਦੇ ਪਤੇ ਨੂੰ ਅਭਿਮੰਤ੍ਰ ਕਰੋ ਤੇ ਉਸ ਤੇ ਗੰਗਾ ਜਲ ਦਾ ਛਿੜਕਾ ਕਰੋ। ਫਿਰ ਕੇਸਰ ਯਾ ਚੰਦਨ ਯਾ ਹਲਦੀ ਨਾਲ ਸ਼ੀਰੀ ਲਿਖੋ। ਫਿਰ ਇਸ ਨੂੰ ਪਰਸ ਵਿੱਚ ਰੱਖੋ। ਦੂਜਾ ਹੈ ਮਾਤਾ ਲੱਛਮੀ ਨੂੰ ਜੋ ਚਾਵਲ ਚੜ੍ਹਦੇ ਹਨ ਉਹਨਾਂ ਦੀ ਵੀ ਪੋਟਲੀ ਬਣਾ ਕੇ ਜੇਬ ਵਿੱਚ ਰੱਖ ਸਕਦੇ ਹੋ। 3 ਹੈ ਲਸਣ ਦੀ ਇਕ ਕਲੀ ਨੂੰ ਆਪਣੀ ਜੇਬ ਚ ਜ਼ਰੂਰ ਰੱਖੋ ਇਸ ਨਾਲ ਵੀ ਆਰਥਕ ਤੰਗੀ ਦੂਰ ਹੁੰਦੀ ਹੈ। ਇਹ ਉਪਹ ਤੁਹਾਡਾ ਜੀਵਨ ਬਦਲ ਦੇਣ ਗੇ ਸੋ ਕਰ ਕੇ ਦੇਖੋ।

ਦੋਸਤੋ ਸਾਡੇ ਪੇਜ ਦਾ ਮਕਸਦ ਕਿਸੇ ਵੀ ਤਰਾਂ ਦਾ ਅੰਧਵਿਸ਼ਵਾਸ ਫੈਲਾਉਣਾ ਨਹੀਂ ਹੈ। ਅਸੀਂ ਤੁਹਾਨੂੰ ਸਿਰਫ ਉਹ ਕਹਾਣੀਆਂ, ਉਪਾਅ, ਭਾਰਤੀ ਸਮਾਜ ਦੁਆਰਾ ਸਵੀਕਾਰ ਕੀਤੀਆਂ ਰਸਮਾਂ ਪ੍ਰਦਾਨ ਕਰਦੇ ਹਾਂ। ਸਾਡਾ ਪੇਜ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਪੈਦਾ ਕਰਦਾ। ਇੱਥੇ ਸਾਂਝੇ ਕੀਤੇ ਲੇਖ ਸਿਰਫ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਨ੍ਹਾਂ ਨੂੰ ਅੰਧਵਿਸ਼ਵਾਸ ਵਜੋਂ ਨਾ ਵਰਤੋ। ਸਾਨੂੰ ਕਮੇਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਹੋਰ ਕੀ ਪੜ੍ਹਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਇੱਕ ਟਿੱਪਣੀ ਸਾਡੀ ਪ੍ਰੇਰਨਾ ਵਧਾਉਂਦੀ ਹੈ।

ਜੇਕਰ ਤੁਹਾਨੂੰ ਇਹ ਆਰਟੀਕਲ ਵੱਧੀਆ ਲਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰੋ । ਅਤੇ ਸਾਡੇ ਪੇਜ ਤੋਂ ਹਰ ਰੋਜ ਤਾਜਾ ਅੱਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰ ਲਵੋ । ਜੇਕਰ ਤੁਸੀਂ ਸਾਡਾ ਪੇਜ ਪਹਿਲਾ ਹੀ ਲਾਈਕ ਕੀਤਾ ਹੋਇਆ ਹੈ ਤਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ।

ਏਦਾਂ ਹੀ ਸਾਡੇ ਪੇਜ ਨਾਲ ਜੁੜੇ ਰਹੋ ਅਤੇ ਸਪੋਰਟ ਕਰਦੇ ਰਹੋ ।ਸਾਡੇ ਦੁਆਰਾ ਦਿੱਤੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਸਾਂਝੀ ਕੀਤੀ ਜਾਂਦੀ ਹੈ । ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

Leave a Reply

Your email address will not be published. Required fields are marked *