ਕੁੰਭ ਰਾਸ਼ੀ, ਭਗਵਾਨ ਦਾ ਨਾਮ ਲੈ ਕੇ ਇੱਕ ਸਿੱਕਾ ਚੁਣੋ ਅਤੇ ਦੇਖੋ ਕਿ ਤੁਹਾਡੀ ਇੱਛਾ ਪੂਰੀ ਹੋਵੇਗੀ ਜਾਂ ਨਹੀਂ

ਇਸ਼ਵਰ ਦਾ ਨਾਮ ਲੈਕੇ ਚੁਣੋ ਕੋਈ ਵੀ ਇਕ ਸਿੱਕਾ ਪਰ ਯਾਦ ਰਹੇ ਜੋ ਵੀ ਸਿੱਕਾ ਤੁਸੀਂ ਚੁਣਿਆ ਉਹ ਹੀ ਅੰਤ ਤਕ ਰਹਿਣਾ ਚਾਹੀਦਾ ਹੈ। ਤਾ ਗੱਲ ਕਰਦੇ ਹਾਂ ਜਿਨ੍ਹਾਂ ਨੇ 5 ਰੁਪਏ ਦਾ ਸਿੱਕਾ ਚੁਣਿਆ ਹੈ । ਤੁਸੀਂ ਬਹੁਤ ਬਲਵਾਨੀ ਹੋ ਤੁਸੀਂ ਦੂਜਿਆਂ ਦੀ ਖੁਸ਼ੀ ਲਈ ਆਪਣੀਆਂ ਖੁਸ਼ੀਆਂ ਦਾ ਬਲੀਦਾਨ ਕਰ ਦੇਦੇ ਹੋ। ਕਿਉ ਕਿ ਤੁਹਾਨੂੰ ਖੁਸ਼ੀ ਆਪਣੀ ਖੁਸ਼ੀ ਚ ਨੀ ਦੂਜਿਆਂ ਨੂੰ ਖੁਸ਼ੀ ਦੇ ਕੇ ਮਿਲਦੀ ਹੈ।

ਕਈ ਵਾਰ ਦੇਖਣ ਚ ਆਉਂਦਾ ਹੈ ਕੇ ਤੁਸੀਂ ਦੂਜਿਆਂ ਦਾ ਗੁਣਾ ਆਪਣੇ ਸਿਰ ਤੇ ਲੈ ਲੈਂਦੇ ਹੋ ਕਿਉ ਕਿ ਤੁਸੀਂ ਦੂਜਿਆਂ ਨੂੰ ਦੁੱਖੀ ਨਹੀਂ ਦੇਖ ਸਕਦੇ। ਪਰ ਹੁਣ ਸਮਾਂ ਆ ਗਿਆ ਹੈ ਕੇ ਤੁਸੀਂ ਆਪਣੇ ਬਾਰੇ ਸੋਚੋ ਭਗਵਾਨ ਤੁਹਾਡਾ ਕੁਝ ਸਮੇ ਤੋਂ ਇਮਤਿਹਾਨ ਲੈ ਰਹੇ ਸੀ ਤੇ ਤੁਸੀਂ ਉਸ ਵਿੱਚ ਸਫਲ ਹੋ ਚੁਕੇ ਹੋ। ਤੁਸੀਂ ਨੌਕਰੀ ਦੀ ਜਗਾ ਬਿਜ਼ਨਸ ਵਿੱਚ ਜਾਓ ਕਿਉ ਕਿ ਤੁਹਾਡੇ ਮਨ ਦੀ ਵੀ ਇਹੀ ਇੱਛਾ ਹੈ। ਤੁਹਾਨੂੰ ਇਕ ਉਪਾ ਦੱਸਣ ਜਾ ਰਹੇ ਹਾਂ ।

ਤੁਸੀਂ ਸ਼ਿਵਲਿੰਗ ਉਤੇ ਘਰ ਦਾ ਜਲ ਚੜ੍ਹਾਉਣਾ ਹੈ। ਨਾਲ ਹੀ ਓਮ ਨਮਸ਼ੀਵਾ ਦਾ ਜਾਪੁ ਕਰਨਾ ਫਿਰ ਦੇਖਿਓ ਤੁਹਾਨੂੰ ਜੀਵਨ ਵਿੱਚ ਬਹੁਤ ਫਾਇਦਾ ਹੋਏਗਾ । ਹੁਣ ਜਿਨ੍ਹਾਂ ਨੇ 2 ਰੁਪਏ ਦਾ ਸਿੱਕਾ ਚੁਣਿਆ ਹੈ ਤੁਹਾਡੇ ਵਿੱਚ ਕੁਝ ਅਲੱਗ ਹੈ। ਤੁਸੀਂ ਜਿਨ੍ਹਾਂ ਕੁ ਤੁਹਾਡੇ ਕੋਲ ਹੈ ਉਸ ਵਿੱਚ ਹੀ ਖੁਸ਼ ਹੋ । ਤੁਸੀਂ ਮੰਨਦੇ ਹੋ ਕੇ ਜਿਨ੍ਹਾਂ ਰੱਬ ਨੇ ਦਿੱਤਾ ਹੈ ਉਸ ਉਤੇ ਹੀ ਤੁਹਾਡਾ ਅਧਿਕਾਰ ਹੈ।

ਤੁਹਾਡੇ ਵਿੱਚ ਬਹੁਤ ਧੀਰਜ਼ ਹੈ ਤੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਤੇ ਵਿਸ਼ਵਾਸ ਕਰਦੇ ਹੋ। ਤੁਹਾਡਾ ਹਮੇਸ਼ਾ ਪਰਮਾਤਮਾ ਸਾਥ ਦੇਂਦੇ ਹਨ ਤੇ ਅੱਗੇ ਵੀ ਦੇਣਗੇ । ਤੁਹਾਨੂੰ ਪਰਵਾਰ ਤੋਂ ਵੀ ਬਹੁਤ ਸਹਿਯੋਗ ਮਿਲੇਗਾ।

ਤੁਹਾਡੇ ਲਈ ਇਹ ਉਪਹ ਹੈ ਕਿ ਤੁਸੀਂ ਸਵੇਰੇ ਤੁਲਸੀ ਤੇ ਅਗਰਬੱਤੀ ਚਲਾਓ ਤੇ ਸ਼ਾਮ ਦੇ ਸਮੇ ਦੀਪਕ ਚਲਾਓ। ਹਰ ਰੋਜ ਤੁਸੀਂ ਜਲ ਦੇਣਾ ਹੈ ਤੇ ਨਾਲ ਸ਼ਿਵਲਿੰਗ ਤੇ ਮਿੱਠਾ ਜਲ ਅਰਪਿਤ ਕਰੋ। ਇਹ ਤੁਹਾਡੇ ਲਈ ਲਾਭ ਕਾਰੀ ਹੋਏਗਾ।

ਹੁਣ ਗੱਲ ਕਰਦੇ ਹੈ ਜਿਨ੍ਹਾਂ ਨੇ 10 ਰੁਪਏ ਦਾ ਸਿੱਕਾ ਚੁਣਿਆ ਹੈ ਤੁਹਾਡੀ ਗੱਲ ਬਹੁਤ ਗਹਿਰੀ ਹੋਏਗੀ। ਤੁਸੀਂ ਕੀਤੇ ਨਾ ਕੀਤੇ ਥੋੜੇ ਜੇ ਲਾਲਚੀ ਹੋ ਤੇ ਆਪਣੇ ਕੰਮ ਲਈ ਤੁਸੀਂ ਦੂਸਰਿਆਂ ਨਾਲ ਧੋਖਾ ਵੀ ਕਰ ਲੈਂਦੇ ਹੋ। ਤੁਹਾਡੀ ਇਹ ਗੱਲ ਖਾਸ ਹੈ ਕੇ ਤੁਸੀਂ ਪੈਸੇ ਕਮਾਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ।

ਕਈ ਵਾਰ ਤੁਸੀਂ ਦੂਸਰਿਆਂ ਦੇ ਦੱਸਣ ਤੇ ਦੂਜਾ ਕੰਮ ਕਰਣ ਲਗ ਜਾਂਦੇ ਹੋ ਇਹ ਗੱਲ ਤੁਹਾਡੇ ਲਈ ਠੀਕ ਵੀ ਹੈ ਪਰ ਨੁਕਸਾਨ ਵੀ ਕਰ ਸਕਦੀ ਹੈ। ਸੋ ਲਾਲਚ ਤੋਂ ਦੂਰ ਰਹੋ। ਸੋ ਹਰ ਮੰਗਲਵਾਰ ਦੇ ਦਿਨ ਹਨੂਮਾਨ ਮੰਦਿਰ ਜਾ ਕੇ ਹਨੂਮਾਨ ਚਾਲੀਸਾ ਦਾ ਪਾਠ ਕਰੋ। ਨਾਰੀਅਲ ਚੜ੍ਹਾਓ ਤੇ ਸਰੋ ਦੇ ਤੇਲ ਦਾ ਦੀਪਕ ਜਲਾਓ। ਸੋ ਹਮੇਸ਼ਾ ਸਚੇ ਕੰਮ ਕਰੋ ਤੇ ਕਿਸੇ ਨੂੰ ਧੋਖਾ ਨਾ ਦੋ ਜੀਵਨ ਵਿੱਚ ਬਹੁਤ ਕਾਮਯਾਬੀ ਮਿਲੇਗੀ ।

Leave a Reply

Your email address will not be published. Required fields are marked *