ਕੁੰਭ ਰਾਸ਼ੀ ਦੇ ਲੋਕ, ਅਗਲੇ 10 ਦਿਨਾਂ ਵਿੱਚ ਦੋ ਵਿਅਕਤੀਆਂ ਤੋਂ ਬਚਣਾ ਜ਼ਰੂਰੀ ਹੈ

ਅਗਲੇ 10 ਦਿਨ ਕਿਵੇਂ ਦੇ ਰਹਿਣਗੇ ਕੁੰਭ ਰਾਸ਼ੀ ਵਾਲਿਆਂ ਲਈ। ਮਾੜੇ ਸਮੇ ਵਿੱਚ ਦੂਜਿਆਂ ਨੂੰ ਹੌਸਲਾ ਦੇਣਾ ਤਰੱਕੀ ਦੇ ਸਮਾਨ ਹੈ। ਦੂਜਿਆਂ ਨੂੰ ਸਮਜਾਣਾ ਜੇਕਰ ਔਖਾ ਹੋ ਜੇ ਤਾ ਆਪਣੇ ਆਪ ਨੂੰ ਬਦਲ ਲੋ। ਇਹ 10 ਦਿਨਾਂ ਤੱਕ ਐਸੇ ਅਵਸਰ ਫੜੋ ਜਿਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਕਰ ਕੇ ਅਨੰਦ ਮਾਣ ਸਕੋ। ਤੁਹਾਡੇ ਘਰ ਕੁਝ ਬਦਲਾਵ ਹੋਣ ਵਾਲੇ ਹਨ।

ਤੁਸੀਂ ਕਿਸੇ ਨਵੀ ਜਗਾ ਤੇ ਜਾ ਸਕਦੇ ਹੋ ਨਵੇਂ ਮੌਕਿਆਂ ਦੇ ਲਈ। ਤੁਸੀਂ ਕੋਈ ਵੱਡੀ ਸਾਂਝੇਦਾਰੀ ਨੂੰ ਆਖਰੀ ਰੂਪ ਦੇਣ ਵਾਲੇ ਹੋ। ਆਪਣੇ ਪਾਰਟਨਰ ਨੂੰ ਆਪਣੇ ਲਕਸ਼ ਬਾਰੇ ਪੂਰੀ ਜਾਣਕਾਰੀ ਦਵੋ। ਹੋ ਸੱਕਦਾ ਹੈ ਵਪਾਰ ਚ ਵਿਵਾਦ ਹੋ ਜੇ ਪਰ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਰੋਕ ਕੇ ਰੱਖਣਾ ਹੈ। ਭਾਵਨਾਵਾਂ ਵਿੱਚ ਬਿਲਕੁਲ ਨਹੀਂ ਬਹਿਣਾ।

ਇਹ 10 ਦਿਨਾਂ ਵਿੱਚ ਤੁਸੀਂ ਕਿਸੇ ਬੋਧਿਕ ਰੁਚੀ ਚ ਆਪਣਾ ਸਮਾਂ ਲਗਾ ਸਕਦੇ ਹੋ। ਕੁਝ ਸਾਵਦਾਨੀਆਂ ਰੱਖਣੀਆਂ ਇਹ 10 ਦਿਨ ਦੂਜਿਆਂ ਦੀਆ ਗੱਲਾਂ ਚ ਬਿਲਕੁਲ ਨਹੀਂ ਆਓ । ਤੁਹਾਡਾ ਕੋਈ ਮਿੱਤਰ ਤੁਹਾਨੂੰ ਪ੍ਰੇਸ਼ਾਨੀ ਵਿੱਚ ਪਾ ਸਕਦਾ ਹੈ। ਭਰਾਵਾਂ ਨਾਲ ਸੰਬੰਧ ਮਧੁਰ ਬਣਾ ਕੇ ਰੱਖੋ। ਤੁਹਾਡੇ ਭਰਾਵਾਂ ਦਾ ਸਾਥ ਹੁਣ ਤੇ ਭਵਿਸ਼ ਵਿੱਚ ਬਹੁਤ ਜ਼ਰੂਰੀ ਹੋਣ ਵਾਲਾ ਹੈ। ਜੇਕਰ ਕੋਈ ਵੀ ਪ੍ਰੇਸ਼ਾਨੀ ਹੋਵੇ ਤਾ ਜਾਦੂ ਟੋਨੇ ਵਿੱਚ ਨਹੀਂ ਫਸਣਾ ਇਹ ਸਭ ਸ਼ਲਾਵਾ ਹੈ ਨੁਕਸਾਨ ਕਰ ਸਕਦਾ ਤੁਹਾਨੂੰ।

ਧਰਮ ਦੇ ਨਾਮ ਤੇ ਕੋਈ ਪੈਸਾ ਵੀ ਖਾ ਸਕਦਾ ਹੈ ਸੋ ਬਚ ਕੇ ਰਹਿਣਾ ਹੈ। ਕਿਸੇ ਨਾਲ ਵੀ ਬਹਿਸ ਨਾ ਹੀ ਕੀਤੀ ਜਾਏ ਕਿਉ ਕਿ ਇਸਦਾ ਅਸਰ ਤੁਹਾਡੇ ਮਾਨ ਸਮਾਨ ਤੇ ਪੈ ਸਕਦਾ ਹੈ। ਕਿਸੇ ਤੋਂ ਕੋਈ ਦੁੱਖ ਭਰੀ ਖਬਰ ਮਿਲ ਸਕਦੀ ਹੈ ਜਿਸ ਨਾਲ ਇਹ ਦਿਨਾਂ ਵਿੱਚ ਮਨ ਦੁੱਖੀ ਰਹਿ ਸਕਦਾ ਹੈ। ਥੋੜ੍ਹਾ ਸਮਾਂ ਆਪਣੇ ਲਈ ਵੀ ਕਢਿਆ ਜਾਏ। ਆਪਣੇ ਬਾਰੇ ਵੀ ਸੋਚਣਾ ਵਿਚਾਰਨਾ ਜਰੂਰੀ ਹੈ। ਇਹ 10 ਦਿਨਾਂ ਦਾ ਸਮਾਂ ਬਹੁਤ ਹੀ ਵਧਿਆ ਰਹੇਗਾ ਰਿਸ਼ਤਿਆਂ ਚ ਨਜ਼ਦੀਕੀਆਂ ਆ ਸਕਦੀਆਂ ਹਨ।

ਯਾਦ ਰੱਖਿਓ ਜੇ ਕਰ ਮਾਨ ਸਮਾਨ ਚਾਹੁੰਦੇ ਹੋ ਤਾ ਦੂਜਿਆਂ ਦਾ ਵੀ ਕਰੋ। ਇਹ ਸਮਾਂ ਤੁਹਾਡੇ ਵਲ ਰਹੇਗਾ ਸੋ ਜ਼ਰੂਰੀ ਯੋਜਨਾਵਾਂ ਬਣਾ ਲਈਆਂ ਜਾਣ। ਕੁਝ ਖਾਸ ਲੋਕਾਂ ਨਾਲ ਗੱਲ ਬਾਤ ਕਰੋ ਨਜਦੀਕੀਆਂ ਵਧਾਓ। ਜੋ ਕੇ ਲਾਭ ਕਾਰੀ ਹੋ ਸੱਕਦਾ ਹੈ। ਇਹ ਦਿਨ ਬਹੁਤ ਵੇਅਸਥ ਹੋ ਸਕਦੇ ਹਨ। ਪਰ ਇਹ ਸਮੇ ਵਿੱਚੋ ਪਰਵਾਰ ਲਈ ਵੀ ਸਮਾਂ ਕਢਿਆ ਜਾਏ। ਤੁਸੀਂ ਤਨਾਵ ਤੋਂ ਮੁਕਤ ਮਹਿਸੂਸ ਕਰੋਗੇ ਤੇ ਕੰਮ ਵਿੱਚ ਮਨ ਲਗੇਗਾ। ਜੇਕਰ ਤੁਹਾਡਾ ਕੋਈ ਲਕਸ਼ ਹੈ ਤਾ ਉਸਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਿਓ।

ਇਸ ਨਾਲ ਨੌਕਰੀ ਵਿੱਚ ਮਹੌਲ ਨੂੰ ਆਪਣੇ ਹਿਸਾਬ ਨਾਲ ਅਨੁਕੂਲ ਬਣਾਣ ਵਿੱਚ ਕਾਮਯਾਬ ਰਹੋਗੇ। ਦਿਤੀ ਗਈ ਜਿੰਮੇਵਾਰੀਆਂ ਨੂੰ ਬਹੁਤ ਵਧਿਆ ਕਰੋਗੇ। ਹੋ ਸਕਦਾ ਹੈ ਤੁਹਾਨੂੰ ਕੁਝ ਗਲਾ ਵਿੱਚ ਆਪਣੇ ਸਿਧਾਂਤਾਂ ਨਾਲ ਸਮਜੋਤਾ ਕਰਨਾ ਪੈ ਸਕਦਾ ਹੈ। ਇਸਤਰਾਂ ਕਰਨਾ ਫਾਇਦਾ ਦੇਗਾ ਸੋ ਜਾਂਦਾ ਸੋਚ ਵਿਚਾਰ ਨਾ ਕਰਿਓ।

ਇਹ 10 ਦਿਨਾਂ ਦੇ ਸਾਰੇ ਕੰਮ ਪਹਿਲਾ ਹੀ ਬਣਾ ਲਵੋ ਇਸ ਨਾਲ ਲਾਭ ਮਿਲੇਗਾ। ਇਸਨਾਲ ਜਾਂਦਾ ਸਮਾਂ ਮਿਲੇਗਾ ਹੋਰ ਕੰਮ ਤੇ ਧਿਆਨ ਦੇਣ ਲਈ। ਗਿਰਦੀ ਹੋਈ ਆਰਥਕ ਸਤਿਥੀ ਵੀ ਉਪਰ ਹੋਏਗੀ। ਇਹ ਸਮੇ ਵਿੱਚ ਪ੍ਰੇਮ ਸੰਬੰਦ ਤੇ ਪਰਿਵਾਰਕ ਜੀਵਨ ਵਧਿਆ ਰਹੇਗਾ।

ਪਰ ਜੀਵਨ ਸਾਥੀ ਨਾਲ ਕਿਸੇ ਮੁਦੇ ਤੇ ਨੋਕ ਜੋਕ ਰਹਿ ਸਕਦੀ ਹੈ। ਕੋਈ ਤੀਸਰਾ ਤੁਹਾਡੇ ਪ੍ਰੇਮ ਸਮਬੰਦ ਵਿੱਚ ਗਲਤ ਫੇਮਿਆ ਪਵਾ ਸਕਦਾ ਹੈ। ਕੋਈ ਵੀ ਗੱਲ ਹੋਏ ਆਪਣੇ ਪਾਰਟਨਰ ਨਾਲ ਬੈਠ ਕੇ ਠੀਕ ਕਰਲੋ। ਆਪਣੇ ਪਾਰਟਨਰ ਦਾ ਚੁਣਾਵ ਸੋਚ ਸਮਝ ਕੇ ਹੀ ਕੀਤਾ ਜਾਏ। ਸਿਹਤ ਵਿੱਚ ਕੋਈ ਐਲਰਜੀ ਦੀ ਸੰਭਾਵਨਾ ਹੋ ਸਕਦੀ ਹੈ। ਧਿਆਨ ਰੱਖਿਆ ਜਾਏ।

Leave a Reply

Your email address will not be published. Required fields are marked *