ਕੁੰਭ ਰਾਸ਼ੀ ਵਾਲਿਓ ਹੋ ਜਾਓ ਸਾਵਧਾਨ, ਅਗਲੇ 10 ਦਿਨਾਂ ‘ਚ ਟੁੱਟੇਗਾ ਮੁਸੀਬਤਾਂ ਦਾ ਪਹਾੜ

ਕੁੰਭ ਰਾਸ਼ੀ ਵਾਲਿਆਂ ਦਾ ਅਗਲੇ 10 ਦਿਨਾਂ ਚ ਟੁੱਟੇਗਾ ਮੁਸੀਬਤਾਂ ਦਾ ਪਹਾੜ। ਅਗਲੇ 10 ਦਿਨਾਂ ਚ ਬਦਲੇਗੀ ਜ਼ਿੰਦਗੀ। ਤੁਹਾਨੂੰ ਜਿਨ੍ਹਾਂ ਤੋਂ ਦੁੱਖ ਮਿਲਿਆ ਉਹ ਹੁਣ ਰੋਣਗੇ ਕਿਉ ਕਿ ਤੁਹਾਡੀ ਤਰੱਕੀ ਹੀ ਇਹਨਾਂ ਨੂੰ ਸਾੜੇਗੀ। ਤੁਸੀਂ ਬਸ ਅਗਲੇ 10 ਦਿਨ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਹੈ। ਕਿਉ ਕਿ ਇਹ ਦਿਨ ਥੋੜੇ ਜੇ ਚਣੋਤੀ ਨਾਲ ਭਰੇ ਹੋ ਸਕਦੇ ਹਨ। ਪਰ ਇਸਤੋਂ ਬਾਅਦ ਤੁਹਾਡਾ ਜੀਵਨ ਬਦਲ ਜਾਏਗਾ। ਇਹ ਸਮਾਂ ਥੋੜ੍ਹਾ ਔਖਾ ਹੋ ਸਕਦਾ ਹੈ ਘਰ ਵਿੱਚ ਸਮੱਸਿਆ ਬਣ ਸਕਦੀ ਹੈ।

ਕਿਸੇ ਵੀ ਵਿਵਾਦ ਵਿੱਚ ਪੈਣ ਤੋਂ ਬਚੋ। ਪ੍ਰੇਮ ਜੀਵਨ ਵਿੱਚ ਇਹ ਸਮਾਂ ਵਧੀਆ ਹੋ ਸਕਦਾ ਹੈ। ਨੌਕਰੀ ਵਿੱਚ ਪਰਮੋਸ਼ਨ ਮਿਲਣ ਨਾਲ ਆਰਥਕ ਜੀਵਨ ਚ ਸਹਾਇਤਾ ਮਿਲੇਗੀ। ਇਹ ਸਮਾਂ ਆਰਥਕ ਜੀਵਨ ਵਿੱਚ ਸਾਵਧਾਨੀ ਰੱਖਣ ਵਾਲਾ ਵੀ ਹੋਏਗਾ। ਕਿਸੇ ਵੀ ਜਗਾ ਤੇ ਨਿਵੇਸ਼ ਕਰਨ ਤੋਂ ਬਚੋ। ਤੁਹਾਡੇ ਖਰਚੇ ਵੱਧ ਹੋਣਗੇ ਤੇ ਧੰਨ ਚ ਵੀ ਹਾਣੀ ਹੋ ਸਕਦੀ ਹੈ। ਪ੍ਰੇਮੀ ਨਾਲ ਕਿਸੇ ਲੰਬੀ ਯਾਤਰਾ ਤੇ ਜਾਣ ਦੇ ਯੋਗ ਬਣ ਰਹੇ ਹਨ। ਸਿਹਤ ਪੱਖੋਂ ਇਹ ਸਮਾਂ ਬਹੁਤ ਵਧੀਆ ਰਹੇਗਾ।

ਸ਼ਰੀਰ ਤੇ ਰੋਜ਼ ਤੇਲ ਦੀ ਮਾਲਿਸ਼ ਕਰੋ। ਰੋਜ਼ ਦੀ ਸੈਰ ਤੁਹਾਡੇ ਸ਼ਰੀਰ ਲਈ ਵਧੀਆ ਰਹੇਗੀ। ਇਹ ਸੀ 10 ਦਿਨਾਂ ਦੀ ਗੱਲ। ਹੁਣ ਇਹ 10 ਦਿਨਾਂ ਬਾਅਦ ਤੁਹਾਡੇ ਜੀਵਨ ਕਿਵੇਂ ਰਹੇਗਾ। ਤੁਹਾਨੂੰ ਆਰਥਕ ਲਾਭ ਦੇ ਅਵਸਰ ਪ੍ਰਾਪਤ ਹੋਣ ਵਾਲੇ ਹਨ। ਤੁਹਾਡੇ ਜੀਵਨ ਦੇ ਵਾਦ ਵਿਵਾਦ ਖ-ਤ-ਮ ਹੋਣਗੇ। ਤੁਹਾਨੂੰ ਧੰਨ ਦਾ ਲਾਭ ਹੋਏਗਾ। ਨੌਕਰੀ ਵਾਲਿਆਂ ਨੂੰ ਵਡੀ ਖੁਸ਼ਖਬਰੀ ਮਿਲੇਗੀ। ਉਹ ਪ੍ਰਮੋਸ਼ਨ ਹੋ ਸਕਦਾ ਹੈ ਯਾ ਸੈਲਰੀ ਵਿੱਚ ਵਾਧਾ। ਤੁਹਾਡਾ ਦੇਖਿਆ ਹੋਇਆ ਲੰਬਾ ਸੁਪਨਾ ਪੂਰਾ ਹੋ ਸਕਦਾ ਹੈ।

ਕੰਮ ਕਾਜ ਚ ਤੇਜ਼ੀ ਆਵੇਗੀ ਤੇ ਕੰਮ ਵਾਲਿਆਂ ਨੂੰ ਵੱਡੀ ਸਫ਼ਲਤਾ ਮਿਲਣ ਵਾਲੀ ਹੈ। ਧੰਨ ਦੇ ਕਰਕੇ ਤੁਹਾਨੂੰ ਪਰਵਾਰ ਵਿੱਚ ਖੁਸ਼ੀਆਂ ਵੀ ਪ੍ਰਾਪਤ ਹੋਣਗੀਆਂ। ਹਾਲਾਂਕਿ ਪ੍ਰੇਮ ਸੰਬੰਧ ਵਿੱਚ ਤੁਹਾਨੂੰ ਪ੍ਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਰਾਸ਼ੀ ਦੇ ਦੇਵ ਸ਼ਨੀਦੇਵ ਤੁਹਾਡੇ ਤੇ ਮੇਹਰਬਾਨ ਹੋਣ ਵਾਲੇ ਹਨ। ਤੁਹਾਡੇ ਲਈ ਉਹ ਵਾਹਨ ਯਾ ਭਵਨ ਦਾ ਵੀ ਯੋਗ ਬਣਾਣ ਗੇ। ਜੇਕਰ ਤੁਸੀਂ ਕੋਈ ਸੁੰਦਰਤਾ ਦਾ ਯਾ ਖਾਨਪਾਨ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾ ਜਲਦੀ ਕਰੋ। ਉਸ ਵਿੱਚ ਲਾਭ ਮਿਲੇਗਾ।

ਸ਼ਨੀਦੇਵ ਤੁਹਾਡੇ ਰਾਸ਼ੀ ਦੇ ਸਵਾਮੀ ਤੁਹਾਡੇ ਆਏ ਭਵਨ ਵਿੱਚ ਵੀ ਪ੍ਰਵੇਸ਼ ਕਰਨਗੇ। ਜਿਸ ਕਰਕੇ ਨੌਕਰੀ ਵਿੱਚ ਉਨਤੀ ਹੋਏਗੀ। ਸ਼ੇਅਰ ਬਜ਼ਾਰ ਵਿੱਚ ਤੁਹਾਨੂੰ ਉਮੀਦ ਨਾਲੋਂ ਜਾਂਦਾ ਧੰਨ ਪ੍ਰਾਪਤ ਹੋਏਗਾ। ਆਣ ਵਾਲੇ ਦਿਨ ਤੁਹਾਡੇ ਸੁਪਨੇ ਪੂਰੇ ਕਰਨ ਵਾਲੇ ਹੋਣਗੇ। ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਲਈ ਇਹ ਸਮਾਂ ਪ੍ਰੇਮ ਵਾਲਾ ਹੋਏਗਾ। ਤੁਹਾਨੂੰ ਯੋਗ ਸਾਥੀ ਚੁਣਨ ਦਾ ਮੌਕਾ ਮਿਲੇਗਾ। ਘਰੇਲੂ ਜੀਵਨ ਵਿੱਚ ਕੁਝ ਤਨਾਵ ਹੋ ਸਕਦਾ ਹੈ। ਕਿਸਮਤ ਕੀ ਹੁੰਦੀ ਹੈ ਇਹ ਤੁਹਾਨੂੰ ਆਣ ਵਾਲੇ ਸਮੇ ਵਿੱਚ ਪਤਾ ਲਗੇਗਾ।

ਜੋ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਹੇ ਹਨ ਉਹਨਾਂ ਲਈ ਕੰਮ ਵਿੱਚ ਪਦ ਉਨਤੀ ਦੇ ਯੋਗ ਹਨ। ਤੁਸੀਂ ਆਪਣੀ ਬੁਧੀ ਕਰਕੇ ਬਹੁਤ ਧੰਨ ਕਮਾ ਸਕੋਗੇ। ਤੁਹਾਡੀ ਜਿੱਤ ਦੀ ਇੱਛਾ ਤੁਹਾਨੂੰ ਇਕ ਦਿਨ ਸਫਲ ਬਣਾਏਗੀ। ਤੁਹਾਡੇ ਚੰਗੇ ਵਿਹਾਰ ਨਾਲ ਧੰਨ ਦੀ ਪ੍ਰਾਪਤੀ ਹੋਏਗੀ। ਜੇਕਰ ਤੁਸੀਂ ਬਾਹਰ ਜਾਨ ਦਾ ਉਪਾਹ ਕਰ ਰਹੇ ਹੋ ਤਾ ਉਹ ਵੀ ਪੂਰਾ ਹੋਏਗਾ। ਪਤਿਯੋਗ ਦੇ ਨਤੀਜੇ ਤੁਹਾਡੀ ਉਮੀਦ ਤੋਂ ਉਲਟ ਹੋ ਸਕਦੇ ਹਨ।

ਪਰ ਘਬਰਾਉਣ ਦੀ ਲੋੜ ਨਹੀਂ ਦੂਜੀਆਂ ਜਗਾਵਾਂ ਤੋਂ ਤੁਹਾਨੂੰ ਚੰਗਾ ਆਫਰ ਮਿਲ ਸਕਦਾ ਹੈ। ਵਿਦਿਆਰਥੀਆ ਲਈ ਇਹ ਸਮਾਂ ਬਹੁਤ ਵਧੀਆ ਹੈ। ਪ੍ਰੀਖਿਆ ਵਿੱਚ ਸਫ਼ਲਤਾ ਮਿਲੇਗੀ। ਸਥਾਨ ਪਰਿਵਰਤਨ ਤੁਹਾਨੂੰ ਨਵੀ ਜਗਾ ਤੇ ਕੰਮ ਕਰਨ ਦਾ ਮੌਕਾ ਦੇ ਸਕਦਾ ਹੈ। ਤੁਸੀਂ ਇਸ ਦੌਰਾਨ ਕਿਸੇ ਵੀ ਝਗੜੇ ਵਿੱਚ ਨਾ ਫਸਣਾ। ਤੇ ਕਿਸੇ ਨਾਲ ਬੁਰਾ ਵਿਹਾਰ ਵੀ ਨਾ ਕਰਿਓ।

Leave a Reply

Your email address will not be published. Required fields are marked *